ਗੁਨਾਹ ਕੌਣ ਇਸ ਤੋਂ ਵਾਂਝਾ ਹਕੀਕੀ ਜਾਂ ਮਜਾਜੀ ਕਿਉਂ ਇਸ ਤੋਂ ਸ਼ਰਮਸਾਰ ਹੋਣਾ ਇਹ ਵਜੂਦ ਦਾ ਹਿੱਸਾ ਮੈਂ ਤਾਂ ਨਹੀਂ ਕੀ ਤੂੰ ਹੈਂ ਮੇਰੇ ਨਦੀਮ ਪੁੱਛ ਆਪਣੀ ਰੂਹ ਤੋਂ ਉਹ ਲੱਜਤ ਉਹ ਖੁਮਾਰ ਇੱਕ ਪਲ ਦੀ ਜਿੰਦਗੀ ਵੱਡੀ ਹੈ ਉਮਰ ਦੀ ਭਟਕਣ ਤੋਂ ਇਹੋ ਤਾਂ ਸਰਮਾਯਾ ਹੈ ਤੇਰੀ ਮੇਰੀ ਹੌਦ ਦਾ
No comments:
Post a Comment