ਤੂੰ ਕੌਣ ਏਂ ਇਹ ਸਵਾਲ ਝੰਝੋੜਦਾ ਹੈ ਮੇਰੇ ਆਪੇ ਨੂੰ ਬੇਲਿਹਾਜ ਨਾਕਾਮ ਕੋਸ਼ਿਸ਼ ਕਰਦਾ ਹਾਂ ਗੁਮਰਾਹ ਕਰਨ ਦੀ ਤਰਕ ਦੇ ਰਾਹੀਂ ਪਰ ਮੈਂ ਤਾਂ ਜਾਣਦਾ ਹਾਂ ਕਿਨੀਂ ਕੁ ਭਾਰੀ ਹੈ ਮੇਰੇ ਮੁਖੋਟਿਆਂ ਦੀ ਪੰਡ
No comments:
Post a Comment